ਗ਼ੁਸਲਖ਼ਾਨੇ ਦੀ ਸੇਵਾ ਕੀਤੀ ਗਈ

Sikh Portal ਵੱਲੋਂ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ (ਬਲਾਕ ਮਾਜਰੀ, ਨਿਊ ਚੰਡੀਗੜ੍ਹ) ਵਿਖੇ ਪਾਠੀ ਸਿੰਘਾਂ ਲਈ ਬਣਾਏ ਜਾ ਰਹੇ ਨਵੇਂ ਗ਼ੁਸਲਖ਼ਾਨੇ ਲਈ 10000 ਰੁਪਏ ਦੀ ਸੇਵਾ ਕੀਤੀ ਗਈ।