Sikh Portal ਅਤੇ ਸਾਰੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਫਾਜ਼ਿਲਕਾ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਮਿਸਲ ਸਤਲੁਜ ਰਾਹਤ ਕੈੰਪ ਲਈ ਲੋੜੀਂਦੀ ਸਮੱਗਰੀ ਭੇਜੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਮਾਜਰੀ ਤੋਂ ਲੋਕ ਹਿੱਤ ਮਿਸ਼ਨ (BKU) ਦੇ ਵਿਸ਼ੇਸ਼ ਸਹਿਯੋਗ ਨਾਲ ਫਾਜ਼ਿਲਕਾ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਮਿਸਲ ਸਤਲੁਜ ਰਾਹਤ ਕੈੰਪ ਲਈ ਲੋੜੀਂਦੀ ਸਮੱਗਰੀ ਭੇਜੀ ਜਾ ਰਹੀ ਹੈ 🙏 ਸਾਰੀਆਂ […]
Sikh Portal ਅਤੇ ਮਿਸਲ ਸਤਲੁਜ ਦੇ ਸਹਿਯੋਗ ਨਾਲ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਪਿੰਡ ਪਿੰਡ ਰੁੱਖ ਲਗਾਏ ਗਏ ਹਲਕਾ ਚਮਕੌਰ ਸਾਹਿਬ ਅਤੇ ਖਰੜ੍ਹ ਦੇ ਪਿੰਡਾ ਲਈ ਮਿਸਲ ਸਤਲੁਜ ਵੱਲੋ ਸ਼ੁਰੂ ਕੀਤੀ ਬੂਟਾ ਮੁਹਿੰਮ ਤਹਿਤ ਬੂਟੇ ਲਗਾ ਰਹੇ ਹਾਂ! ਹੁਣ ਤੱਕ ਲੱਗਭਗ 6000 ਬੂਟਾ ਮਿਸਲ ਸਤਲੁਜ ਵੱਲੋ ਪੁਆਧ, ਦੁਆਬਾ ਅਤੇ ਮਾਲਵੇ ਚ ਲਗਾ ਚੁੱਕੇ ਹਾਂ!ਬਾਕੀ ਸਾਡੀ […]
Sikh Portal ਵੱਲੋਂ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ (ਬਲਾਕ ਮਾਜਰੀ, ਨਿਊ ਚੰਡੀਗੜ੍ਹ) ਵਿਖੇ ਪਾਠੀ ਸਿੰਘਾਂ ਲਈ ਬਣਾਏ ਜਾ ਰਹੇ ਨਵੇਂ ਗ਼ੁਸਲਖ਼ਾਨੇ ਲਈ 10000 ਰੁਪਏ ਦੀ ਸੇਵਾ ਕੀਤੀ ਗਈ।
03/10/2021: “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਗੁਰਬਾਣੀ ਦੇ ਮਹਾਂ ਵਾਕ ਨੂੰ ਜੀਵਨ ਦੇ ਅਮਲ ਵਿੱਚ ਕਮਾਉਂਦਿਆ #ਰੁੱਖ_ਲਗਾਓ_ਧਰਤ_ਬਚਾਓ ਮੁਹਿੰਮ ਦੇ ਤਹਿਤ ਇਲਾਕੇ ਪੱਧਰ ਵਿੱਚ ਬੂਟੇ ਲਾਉਣ ਦੀ ਪਿਛਲੇ ਦਿਨੀਂ ਸੁਰੂਆਤ ਕਰਦਿਆਂ ਦੇਸ਼ ਪੁਆਧ ਨੌਜਵਾਨ ਸਭਾ ਵੱਲੋਂ ਪੰਜਾਬ ਵਾਤਾਵਰਨ ਸੋਸਾਇਟੀ(ਰਜਿ.) ਅਤੇ ਸੰਸਥਾ ਸਿੱਖ ਪੋਰਟਲ (Sikh Portal) ਦੇ ਸਹਿਯੋਗ ਨਾਲ ਹੁਣ ਤੱਕ 13 ਗੇੜਾ ਵਿੱਚ ਜਿਲਾ […]
ਸਿੱਖ ਪੋਰਟਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਸਭਾ ਝਿੰਗੜਾ ਕਲਾ ਦੇ ਸਾਂਝੇ ਉੱਦਮ ਨਾਲ ਗੁਰੂ ਨਾਨਕ ਪਾਤਸ਼ਾਹ ਦੇ ੫੫੦ਵੇਂ ਪ੍ਰਕਾਸ਼ ਪੁਰਵ ਨੂੰ ਯਾਦਗਾਰੀ ਮਨਾਉਂਦਿਆਂ 550 ਰੁੱਖ ਲਗਾਏ ਗਏ । ਬਹੁਤ ਸਖ਼ਤ ਗਰਮੀ ਹੋਣ ਦੇ ਬਾਵਜੂਦ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਕੰਮ ਕੀਤਾ ਤਾਂ ਜੋ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਹਰੇ ਭਰੇ ਕੁਦਰਤੀ ਅਤੇ ਰੋਗ ਰਹਿਤ […]
Punjab was affected by severe floods in August 2019, due to unusually high rainfall during the monsoon season. Many Punjab people lost their homes, clothes and food. Sikh Portal arranged daily need goods like Medicines, Mosquito nets, food and even money for affected people over there.
Volunteers come together to help survivors of floods in Kerala.
Sikh Portal helping victims of Nepal Earthquake.
- 1
- 2








